Free Sponsor JOBS 🇬🇧 UK NEW Rules 2025-26 🏴󠁧󠁢󠁳󠁣󠁴󠁿 with Gabhru in UK 🇬🇧

Harjeet Singh Topmate Trusted Profile

profile
4.7 (77)Popular

Free Sponsor JOBS 🇬🇧 UK NEW Rules 2025-26 🏴󠁧󠁢󠁳󠁣󠁴󠁿

British Council certified counsellor 🎖️ Sikh social activist 📣

159 ratings and 673 bookings across all services

profile
£50£60
60 mins
Video Meeting

About this session

ਜੇ ਤੁਸੀ ਵੀ Job ਲੱਭਣਾ ਚਾਹੁੰਦੇ ਅੋ ਜੋ ਮੁਫਤ ਚ Sponsorship ਦਵੇ ਤਾਂ ਏਹ ਸ਼ੈਸ਼ਨ ਬੁੱਕ ਕਰ ਸਕਦੇ ਅੋ.

🌈 What's in the Session ?

ਤੁਸੀ ਭਾਂਵੇ Study visa ਤੇ ਹੋਵੋ ਭਾਂਵੇ PSW ਤੇ ਜਾਂ ਤੁਸੀ Dependent visa ਤੇ ਹੋਵੋ Free Sponsorship Job 🇬🇧 ਕਿਵੇ ਲੈਣੀ ਐ ਸਾਰੀ ਜਾਣਕਾਰੀ ਥੋਡੀ Profile ਅਨੁਸਾਰ ਥੋਨੂੰ ਦਿੱਤੀ ਜਾਉਗੀ.

5 ਕੰਪਨੀਆਂ ਜਾਂ ਨੋਕਰੀਆਂ Free of cost ਥੋਡੇ ਨਾਲ ਸਾਂਝੀਆ ਕੀਤੀਆਂ ਜੋ Free Sponsorship ਦਿੰਦੀਆਂ ਨੇ ਤਾਂ ਕਿ ਤੁਸੀ ਖੁਦ ਅਪਲਾਈ ਕਰ ਸਕੋ.

ਸਾਰਾ ਕੁਝ ਪੰਜਾਬੀ ਵਿੱਚ ਸੋਖੇ ਤਰੀਕੇ ਸਮਝਾਇਆ ਜਾਵੇਗਾ ਤੇ ਥੋਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ.

💡 Important Note - Session Is non Refundable, Kindly Provide Your Full Profile or Updated CV on Email before 24 hours of Session Start, Join From Laptop, In case of any Technical issues Our Team will help you out Don't Panic )

🤝 Confidential, Judgment-free session 💕

Gabhru in UK 🇬🇧

Gabhruinuk@icloud.com ✅

Testimonials